Punjabi Quotes Captions

 

best Punjabi captions

  • ਪਿਆਰੇ ਜਿਹੇ ਹਾਸੇ ਨਾਲ ਗ਼ਮ ਨੂੰ ਭੁਲਾ ਦਿਓਖੁਦ ਨਾ ਰੁੱਸੇ ਸਗੋਂ ਸਬ ਨੂੰ ਹਸਾ ਦਿਓ ਇਹੀ ਰਾਜ ਹੈ ਜ਼ਿੰਦਗੀ ਦਾ ਜਿਓ ਤੇ ਜਿਉਣਾ ਸਿਖਾ ਦਿਓ
  • Kyu Jeeva Bin Tere Jeen Di Wajah Koi Na, Bin Tere Eh Saahan Da Pal Da Wasah Koi Na
  • ‪‎ਫ਼ੋਟੋ ਤਾਂ ਅਸੀਂ ‪ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ ਵੱਸਣ ਲੲੀ ਸਾਡਾ ‪ਨਾਮ ਹੀ ਕਾਫੀ ਆ
  • Photo Tan Asin Shaunk Nu Khichwaune Han, Kise De Dil Vich Wasan Layi Sada Naam Hi Kaafi Hai
  • ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
  • Thodi Jehi Jeb Ki Fati, Sikkeyan To Jyada Tan Rishte Digg Paye
  • ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!
  • Pehla Yaari Chai-Chai La Baithi E, Hun Kehndi Masoun Bin Aukha Sarda
  • ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ?
  • Nazar Teri Buri Te Burka Main Pawa..?
  • ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ
  • Eh Zindagi Kismat Naal Chaldi hai Je Dimag Naal Chaldi Tan Birbal Badshah Hona C
  • Jo Aadmi Apne Bare Nahi Sochda, Oh Kuch Sochda Hi Nahi
  • ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
  • Langhe Paani Wangu Door Ho Gaya Sajna Ve, Sukk Na Jawa Kidhre Hijjar Tere Vich Rukh Ho Ke
  • ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ
  • Koi Kehnda Oh Tan Yaad Ni Karde Tenu,Fer Tu Kyu Karda E..Main Keha Rishte Nibhaun Wale Muqabla Nahi Kareya Karde
  • ਤੂੰ#Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ ‘ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ
  • Tu Message Di Gal Karda E Sohneya, Asin Tan Exams Ch Question Seen Karke Chad Aune Aan
  • ਦੋ ਦਿਨਾਂ ਤੋਂPrisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ
  • Do Dina To Prisma App Waleyan Ne Facebook Soon Wali Kiti Payi Aa
  • ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ ‘ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
  • Kithe Milda Ajj De Jamane Ch Samjhan Wala, Jehda Aunda Samjha Ke Chala Janda
  • ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ
  • Main Poora Magan C Roti-Sabzi Vich Kami Kadan Layi Te Koi Rabb Da Sukki Roti Layi Shukar Mana Reha C

Punjabi Quotes

  • ‪#‎Vitamin ਤਾਂ ਸਾਰੇ ਪੂਰੇ ਆ, ਬਸ ਇੱਕ#Girlfriend ਦੀ ਕਮੀ ਆ
  • #Vitamin Tan Sare Poore Aa, Bas Ik #Girlfriend Di Kami Aa
  • ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
  • Gal Bhawein Changi Howe Ya Sachi, Kayi Lokan De Chubdi Jarur Aa
  • ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
  • Jis Din Tusi Apni Soch Wadi Kar Layi, Wade Wade Lok Apne Bare Sochna Shuru Kar Denge
  • ਉੱਡਣ ‘ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ
  • Udan Ch Burai Nahi Hai, Par Sirf Ona Hi Uddo Jitho Zameen Saaf Dikhai Dewe
  • ਰੱਬ ਸੁੱਖ ਰੱਖੇ ਕਰਦਾਂਗੇ ਠੀਕ ਦਿਨਾਂ ‘ਚ ਆਹ ਜੀਹਨਾਂ ਦੇ ਦਿਮਾਗ ਜੇ ਖਰਾਬ ਚਲਦੇ
  • ਜਦੋ ਦਿਨ ਮਾੜੇ ਚਲਦੇ ਹੋਣ ਤਾ ਚੰਗੇ ਦਿਨ ਲਿਆਉਣ ਲਈ ਯਤਨ ਕਰਦੇ ਰਹੋ ਤੇ ਜਦੋ ਚੰਗੇ ਦਿਨ ਆ ਜਾਣ ਤਾਂ ਉਹਨਾਂ ਮਾੜੇ ਦਿਨਾਂ ਨੂੰ ਵੀ ਕਦੇ ਨਾ ਭੁੱਲੋ
  • ਕੁੱਜ ਐਸਾ ਸਮਾਂ ਦਿਖਾਈ ਜ਼ਿੰਦੇਗੀਏ ਜੋ ਅੱਜਬੇਕਦਰੀ ਕਰਦੇ ਆਂ ਕਲ ਨੂੰ ਮਿਲਣ ਨੂੰ ਵੀ ਤਰਸ ਜਾਣ
  • ਜਿਹੜੇ ਹਾਰ ਨਹੀਂ ਮੰਨਦੇਵਾਰ ਵਾਰ ਵੀ ਡਿਗਿਆ ਵੀ ਉੱਠ ਖੜਦੇ ਹਨ ਓਹਨਾ ਨੂੰ ਹਰ ਠੋਕਰ ਦਿੰਦੀ ਹੈ
  • ਜਿਨ੍ਹਾਂ ਵੱਡਾ ਸੁਪਨਾ ਹੋਵੇਗਾ ਓਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਤੇ ਜਿੰਨੀਆਂ ਵੱਡੀਆਂ ਤਕਲੀਫਾ ਹੋਣ ਗਈਆਂ ਓਹਨੀ ਵੱਡੀ ਕਾਮਯਾਬੀ ਹੋਊਗੀ
  • ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ., ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ
  • एक दिल ही सी मेरे कोल गल्लाँ नाल टू ओहनू वी चोर लिया
  • चल मन्न लेने आ मेनू प्यार दा इज़हार करना नि ओंदा
    कमलिये अक्खा पढ़न लई ता किसे डिग्री दी लोड नि हुन्दी
  • पता नहीं लोक इश्क नु की की नाम देंदे अस्सी ता तेरे ना नु ही इश्क कहने आ
  • ओह मेनू पूछदी की कदे छाड़ के ता नि जायेगा कोई उसनु समझाओ कदे “” जेहर बिना वी साप रह सकदा

Best punjabi status